Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naachnaa. ਨਚਨ ਵਾਲੀ ਭਾਵ ਸ੍ਰਿਸ਼ਟੀ। dancer viz., universe. ਉਦਾਹਰਨ: ਕ੍ਰਿਸਟਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥ (ਮਹਾਨ ਕੋਸ਼ ਅਰਥ ‘ਮਾਇਆ’ ਕਰਦੇ ਹਨ). Raga Dhanaasaree, Naamdev, 4, 1:3 (P: 693).
|
Mahan Kosh Encyclopedia |
(ਨਾਚਨ, ਨਾਚਨੁ) ਕ੍ਰਿ. ਨ੍ਰਿਤ੍ਯ ਕਰਨੀ. ਲਯ ਤਾਰ ਨਾਲ ਸ਼ਰੀਰ ਦੇ ਅੰਗਾਂ ਦੀ ਹਰਕਤ ਕਰਨੀ। 2. ਨਾਮ/n. ਖਿਲੌਨਾ. ਪੁਤਲੀ. “ਨਾਚਤ ਹੈ ਨਾਚਨ ਸੋ.” (ਅਕਾਲ) 3. ਨਟੀ. ਨ੍ਰਿਤ੍ਯ ਕਰਨ ਵਾਲੀ. ਭਾਵ- ਮਾਇਆ. “ਹਰਿ ਹਰਿ ਨਾਚੰਤੀ ਨਾਚਨਾ.” (ਧਨਾ ਨਾਮਦੇਵ) 4. ਨਚਾਰ. ਨ੍ਰਿਤ੍ਯ ਕਰਨ ਵਾਲਾ. “ਨਾਚਨੁ ਸੋਇ, ਜੁ ਮਨੁ ਸਿਉ ਨਾਚੈ.” (ਗੌਂਡ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|