Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naaṫʰee. 1. ਮੁਕ ਗਈ, ਨਠ ਗਈ। 2. ਪ੍ਰਾਹੁਣਾ। 1. fled, dispelled. 2. guest. ਉਦਾਹਰਨਾ: 1. ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ ॥ Raga Sireeraag, Bennee, 1, 4:2 (P: 93). ਗਇਆ ਕਰੋਧੁ ਮਮਤਾ ਤਨਿ ਨਾਠੀ ਪਾਖੰਡੁ ਭਰਮੁ ਗਵਾਇਆ ॥ Raga Soohee 4, Chhant 1, 2:4 (P: 773). 2. ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ ॥ Salok, Farid, 68:2 (P: 1381).
|
SGGS Gurmukhi-English Dictionary |
1. fled, dispelled. 2. guest.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨੱਠੀ. ਦੌੜੀ. ਦੇਖੋ- ਨਠਣਾ। 2. ਸਿੰਧੀ. ਨਾਮ/n. ਜਵਾਈ. ਦਾਮਾਦ। 3. ਭਾਵ- ਪਰਾਹੁਣਾ. “ਅਜਰਾਈਲੁ ਫਰੇਸਤਾ, ਕੈ ਘਰਿ ਨਾਠੀ ਅਜੁ?” (ਸੰ. ਫਰੀਦ) ਅੱਜ ਕਿਸ ਘਰ ਦਾ ਪਰਾਹੁਣਾ ਹੋਵੇਗਾ? Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|