Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naaṫʰee-aa. ਪ੍ਰਾਹੁਣਿਆ। guests. ਉਦਾਹਰਨ: ਸਾਥ ਲਡੇ ਤਿਨ ਨਾਠੀਆ ਭੀੜ ਘਣੀ ਦਰੀਆਉ ॥ Raga Maaroo 1, Asatpadee 10, 3:2 (P: 1015).
|
Mahan Kosh Encyclopedia |
(ਨਾਠੀਅੜਾ) ਵਿ. ਨਸ਼੍ਟ ਹੋਣ ਵਾਲਾ। 2. ਨਾਮ/n. ਨੱਠਣ ਵਾਲਾ. ਹਰਕਾਰਾ। 3. ਪਰਾਹੁਣਾ. ਮੇਹਮਾਨ. ਦੇਖੋ- ਨਾਠੀ 2 ਅਤੇ 3. “ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ.” (ਸ੍ਰੀ ਮਃ ੧) ਚਾਰ ਦਿਨ ਦੇ ਪਰਾਹੁਣੇ. “ਸਾਥ ਲਡੇ ਤਿਨ ਨਾਠੀਆ.” (ਮਾਰੂ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|