Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naath. 1. ਜੋਗੀ। 2. ਸੁਆਮੀ। 1. Yogis. 2. Master, Lord. ਉਦਾਹਰਨਾ: 1. ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥ Japujee, Guru Nanak Dev, 35:7 (P: 7). ਭੈ ਵਿਚਿ ਸਿਧਿ ਬੁਧ ਸੁਰ ਨਾਥ ॥ Raga Aaasaa 1, Vaar 4, Salok, 1, 1:9 (P: 464). 2. ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ ॥ Raga Sireeraag 5, 85, 4:3 (P: 48).
|
SGGS Gurmukhi-English Dictionary |
1. Yogis. 2. Master, Lord.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. lord, master; husband; a sect of Hindu ascetics, any member of it.
|
Mahan Kosh Encyclopedia |
ਸੰ. नाथ्. ਧਾ. ਸ਼੍ਰੀਮਾਨ ਹੋਣਾ (ਵਿਭੂਤੀ ਵਾਲਾ ਹੋਣਾ), ਸ੍ਵਾਮੀ ਹੋਣਾ, ਸਹਾਇਤਾ ਚਾਹੁਣਾ। 2. ਨਾਮ/n. ਸ੍ਵਾਮੀ. ਮਾਲਿਕ. “ਨਾਥ! ਕਛੂਅ ਨ ਜਾਨਉ.” (ਜੈਤ ਰਵਿਦਾਸ) 3. ਯੋਗੀਆਂ ਦੇ ਮਹੰਤਾਂ ਦੀ ਉਪਾਧਿ.{1221} ਦੇਖੋ- ਨਵ ਨਾਥ। 4. ਭਰਤਾ. ਪਤਿ। 5. ਨੱਕ ਵਿੱਚ ਪਾਈ ਰੱਸੀ। 6. ਇਸਤ੍ਰੀਆਂ ਦੇ ਨੱਕ ਦਾ ਗਹਿਣਾ, ਨੱਥ. “ਦੇਹਿ ਜਿਬਾਯਸ਼ ਪਰਕੈ ਨਾਥ.” (ਗੁਪ੍ਰਸੂ). Footnotes: {1221} ਕਈ ਵਿਦ੍ਵਾਨ ਮੰਨਦੇ ਹਨ ਕਿ “ਨਾਥ” ਨਾਮਕ ਯੋਗੀਰਾਜ ਤੋਂ ਨਾਥ ਸੰਗ੍ਯਾ ਚੱਲੀ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|