Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naanee. 1. ਮਾਂ ਦੀ ਮਾਂ। 2. ਛੋਟੀ, ਨਿੱਕੀ। 1. maternal grand mother, mother of mother. 2. small, insignificant. ਉਦਾਹਰਨਾ: 1. ਫੁਫੀ ਨਾਨੀ ਮਾਸੀਆ ਦੇਰ ਜੇਠਾਨੜੀਆਹ ॥ Raga Maaroo 1, Asatpadee 10, 2:1 (P: 1015). 2. ਨਾਨੀ ਸੀ ਬੂੰਦ ਪਵਨੁ ਪਤਿ ਖੋਵੈ ਜਨਮਿ ਮਰੈ ਖਿਨੁ ਤਾਂਈ ॥ Raga Malaar 1, Asatpadee 2, 4:2 (P: 1274).
|
English Translation |
n.f. maternal grandmother.
|
Mahan Kosh Encyclopedia |
ਨਾਮ/n. ਮਾਤਾ ਦੀ ਮਾਂ. “ਫੁਫੀ ਨਾਨੀ ਮਾਸੀਆਂ.” (ਮਾਰੂ ਅ: ਮਃ ੧) 2. ਵਿ. ਨੰਨ੍ਹੀ. ਛੋਟੀ. ਦੇਖੋ- ਨਾਨ੍ਹੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|