Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naam⒰. 1. ਪਵਿੱਤਰ ਸ਼ਬਦ (ਸ਼ਬਦਾਰਥ) ਪ੍ਰਭੂ ਦਾ ਨਾਮ। 2. ਪ੍ਰਭੂ, ਹਰੀ। 3. ਨਾਂ। 1. name, God’s name. 5. God, the Lord. 3. name. ਉਦਾਹਰਨਾ: 1. ਐਸਾ ਨਾਮੁ ਨਿਰੰਜਨੁ ਹੋਇ ॥ Japujee, Guru Nanak Dev, 12:5 (P: 3). ਨਾਨਕ ਨਾਮੁ ਨਾਮੁ ਜਪੁ ਜਪਿਆ ਅੰਤਰਿ ਬਾਹਰਿ ਰੰਗਿ ॥ (ਮਹਾਨਕੋਸ਼ ਪਹਿਲੇ ‘ਨਾਮ’ ਦੇ ਅਰਥ ‘ਪ੍ਰਸਿਧ’ਕਰਦੇ ਹਨ; ਦਰਪਣ - ਪ੍ਰਭੂ ਦਾ ਨਾਮ ਹੀ ਅਤੇ ੳਰਥ ਕਰਦੇ ਹਨ ‘ਨਾਮ ਜਪਿਆਂ’). Raga Gaurhee 5, Baavan Akhree, 36 Salok:1 (P: 257). 2. ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ ॥ Raga Sireeraag 1, 3, 1:2 (P: 15). ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ ॥ Raga Sireeraag 1, 17, 1:2 (P: 20). 3. ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ ॥ Raga Sireeraag 5, 76, 3:2 (P: 44).
|
SGGS Gurmukhi-English Dictionary |
1. Name (God consciousness), God’s Name. 2. God. 3. Name (God consciousness).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਨਾਮ. “ਐਸਾ ਨਾਮੁ ਨਿਰੰਜਨੁ ਹੋਇ.” (ਜਪੁ) 2. ਪ੍ਰਸਿੱਧ. “ਨਾਨਕ ਨਾਮੁ ਨਾਮੁ ਜਪੁ ਜਪਿਆ.” (ਬਾਵਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|