Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naarḋee. 1. ਨਾਰਦ ਦੇ ਪ੍ਰਕਾਰ ਦੀ ਭਾਵ ਪ੍ਰੇਮ ਵਾਲੀ। 2. ਨਾਰਦ ਵਾਲਾ ਕੰਮ। 1. Narad like. 2. Narad like action. ਉਦਾਹਰਨਾ: 1. ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ ॥ Raga Sorath, Kabir, 3, 3:1 (P: 654). 2. ਨਾਰਦੀ ਨਰਹਰ ਜਾਣਿ ਹਦੂਰੇ ॥ Raga Raamkalee 5, 8, 3:1 (P: 885).
|
SGGS Gurmukhi-English Dictionary |
1. Narad like. 2. Narad like action.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਰਦੀਯ. ਵਿ. ਨਾਰਦ ਸੰਬੰਧੀ. ਨਾਰਦ ਦਾ. ਨਾਰਦ ਦੀ ਦੱਸੀਹੋਈ ਭਗਤਿ ਅਤੇ ਕੀਰਤਨ ਵਿਧਿ. “ਨਾਰਦੀ ਨਰਹਰਿ ਜਾਣਿ ਹਦੂਰੇ.” (ਰਾਮ ਮਃ ੫) ਕਰਤਾਰ ਨੂੰ ਸਰਵ੍ਯਾਪੀ ਜਾਣਨਾ ਹੀ ਨਾਰਦੀ ਨ੍ਰਿਤ੍ਯ ਅਤੇ ਭਗਤੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|