Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naaṛee. ਰਗਾਂ। veins, muscles. ਉਦਾਹਰਨ: ਲਉ ਨਾੜੀ ਸੂਆ ਹੈ ਅਸਤੀ ॥ Raga Raamkalee 5, 13, 1:2 (P: 886).
|
English Translation |
n.f. pulse, vein, tendon, sinew, duct, nerve.
|
Mahan Kosh Encyclopedia |
(ਨਾੜਿ, ਨਾੜਿਕਾ) ਸੰ. ਨਾਡਿ-ਨਾਡਿਕਾ. ਨਾਮ/n. ਰਗ. Artery । 2. ਨਬਜ਼। 3. ਥੋਥੀ ਨਲਕੀ। 4. ਨਾੜੀਆਂ (ਆਂਦਰਾਂ) ਦੀ ਵੱਟੀਹੋਈ ਰੱਸੀ. ਚਮੜੇ ਦੀ ਰੱਸੀ। 5. ਛੀ ਕਸ਼੍ਣ (ਖਿਨ) ਭਰ ਸਮਾਂ. ਕਿਤਨਿਆਂ ਨੇ ਅੱਧਾ ਮੁਹੂਰਤ ਨਾੜੀ ਮੰਨਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|