Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niṫ-paraṫ⒤. ਹਮੇਸ਼ਾਂ, ਹਰ ਰੋਜ਼, ਸਦਾ। ever, daily, everyday, always. ਉਦਾਹਰਨ: ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ ॥ Raga Jaitsaree 5, Chhant 2, 1:3 (P: 704).
|
Mahan Kosh Encyclopedia |
(ਨਿਤਹਿਨਿਤ, ਨਿਤਨਿਤ, ਨਿਤਨਿਤਹਿ, ਨਿਤਨੀਤ, ਨਿਤਪ੍ਰਤ, ਨਿਤਪ੍ਰਤਹ) ਕ੍ਰਿ. ਵਿ. ਨਿਤ੍ਯਪ੍ਰਤਿ. ਹਰਰੋਜ਼. ਹਮੇਸ਼ਹ. ਸਦਾ. “ਕਾਲ ਨਿਤਹਿਨਿਤ ਹੋਰੈ.” (ਦੇਵ ਮਃ ੫) “ਨਿਤਨਿਤ ਕਾਇਆ ਮਜਨੁ ਕੀਆ.” (ਨਟ ਅ: ਮਃ ੪) “ਫਿਰਨ ਮਿਟੇ ਨਿਤਨੀਤ.” (ਬਾਵਨ) “ਰਮੰਤ ਗੁਣ ਗੋਬਿੰਦ ਨਿਤਪ੍ਰਤਹ.” (ਸਹਸ ਮਃ ੫) “ਨਿਤਪ੍ਰਤਿ ਨਾਵਣੁ ਰਾਮਸਰਿ ਕੀਜੈ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|