Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nirjogaa. ਨਿਰਲੇਪ। detatched. ਉਦਾਹਰਨ: ਵਡੈ ਭਾਗਿ ਪਾਏ ਹਰਿ ਨਿਰਜੋਗਾ ॥ Raga Aaasaa 4, 57, 2:2 (P: 367).
|
Mahan Kosh Encyclopedia |
(ਨਿਰਜੋਗ) ਵਿ. ਨਿਰਯੋਗ. ਬਿਨਾ ਸੰਬੰਧ. ਨਿਰਲੇਪ. ਅਸੰਗ. “ਆਪਾਹਿ ਰਸਭੋਗਨ ਨਿਰਜੋਗ.” (ਸੁਖਮਨੀ) “ਪਾਰਬ੍ਰਹਮ ਪੂਰਨ ਨਿਰਜੋਗ.” (ਰਾਮ ਮਃ ੫) “ਵਡੇ ਭਾਗਿ ਪਾਏ ਹਰਿ ਨਿਰਜੋਗਾ.” (ਆਸਾ ਮਃ ੪) 2. ਨਾਮ/n. ਅਲੰਕਾਰ. ਜੇਵਰ. ਗਹਿਣਾ। 3. ਘੋੜੇ ਬੈਲ ਆਦਿ ਦੇ ਜੋਤਣ ਦਾ ਸਾਜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|