Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nirṫikaaree. 1. ਨਾਚ ਕਰਨ ਵਾਲਾ, ਨਚਾਰ, (ਮਹਾਨਕੋਸ਼), ਨਾਚ (ਨਿਰਣੈ, ਦਰਪਣ)। 2. ਨਾਚ ਕਰਨ ਦੀ ਕ੍ਰਿਯਾ (ਮਹਾਨਕੋਸ਼) ਨਾਚ (ਦਰਪਣ, ਨਿਰਣੈ)। 1. dancer. 2. act of dancing. ਉਦਾਹਰਨਾ: 1. ਰਾਮ ਕੋ ਨਿਰਤਿਕਾਰੀ ॥ Raga Raamkalee 5, 7, 1:1 (P: 884). 2. ਏਹੁ ਨਿਰਤਿਕਾਰੀ ਜਨਮਿ ਨ ਆਵੈ ॥ Raga Raamkalee 5, 8, 3:4 (P: 885).
|
SGGS Gurmukhi-English Dictionary |
1. dancer. 2. act of dancing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਨ੍ਰਿਤ੍ਯ (ਨਾਚ) ਕਰਨ ਦੀ ਕ੍ਰਿਯਾ. “ਏਹੁ ਨਿਰਤਿਕਾਰੀ ਜਨਮਿ ਨ ਆਵੈ.” (ਰਾਮ ਮਃ ੫) 2. ਨਰਤਕ नर्त्त्क ਨ੍ਰਿਤ੍ਯ ਕਰਨ ਵਾਲਾ. ਨਚਾਰ. “ਰਾਮ ਕੋ ਨਿਰਤਿਕਾਰੀ.” (ਰਾਮ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|