Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nir-na-u. ਨਿਰਣਾ, ਵਿਚਾਰ ਵਿਵੇਕ, ਇਨਸਾਫ। justice. ਉਦਾਹਰਨ: ਦਾਦੀ ਦਾਦਿ ਨ ਪਹੁਚਨਹਾਰਾ ਰੂਪੀ ਨਿਰਨਉ ਪਾਇਆ ਰੇ ॥ (ਇਨਸਾਫ). Raga Aaasaa 5, 44, 3:1 (P: 381). ਆਨ ਸੁਆਦ ਸਭਿ ਫਿਕਿਆ ਕਰਿ ਨਿਰਨਉ ਡੀਠਾ ॥ Raga Jaitsaree 5, Vaar 11:2 (P: 708).
|
SGGS Gurmukhi-English Dictionary |
justice.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨਿਰਨਾ) ਦੇਖੋ- ਨਿਰਣਉ. “ਕਰਿ ਨਿਰਨਉ ਡੀਠ!” (ਵਾਰ ਜੈਤ) 2. ਨਿਰੰਨ. ਨਿਰਨਾ ਕਾਲਜਾ. ਉਹ ਸਮਾਂ, ਜਦ ਰਾਤ ਤੋਂ ਜਾਗਕੇ ਅਜੇ ਕੁਝ ਨਾ ਖਾਧਾ ਹੋਵੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|