Mahan Kosh Encyclopedia, Gurbani Dictionaries and Punjabi/English Dictionaries.
  
 
 
 | SGGS Gurmukhi/Hindi to Punjabi-English/Hindi Dictionary |  
Nirmal⒤. ਸਾਫ, ਮੈਲ ਰਹਿਤ। clean, devoid of sludge/dirt.   ਉਦਾਹਰਨ:  ਨਿਰਮਲਿ ਜਲਿ ਨਾਏ ਮੈਲੁ ਗਵਾਏ ਭਏ ਪਵਿਤੁ ਸਰੀਰਾ ॥ Raga Soohee 4, Chhant 3, 2:3 (P: 774).  ਪ੍ਰਭ ਮੇਰਾ ਸਦਾ ਨਿਰਮਲਾ ਮਨਿ ਨਿਰਮਲਿ ਪਾਇਆ ਜਾਇ ॥ (ਵਿਕਾਰ/ਈਰਖਾ ਦ੍ਵੈਤ ਰਹਿਤ, ਉਜਲ). Raga Sireeraag 3, Asatpadee 18, 7:1 (P: 65).  ਮਨਿ ਨਿਰਮਲਿ ਵਸੈ ਸਚੁ ਸੋਇ ॥ (ਸਾਫ ਹੋਣ ਨਾਲ). Raga Gaurhee 3, 21, 3:2 (P: 158).
 |   
 | SGGS Gurmukhi-English Dictionary |  
clean, devoid of sludge/dirt.
  SGGS Gurmukhi-English dictionary created by 
Dr. Kulbir Singh Thind, MD, San Mateo, CA, USA.
 |   
  |