Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niraalam. ਇਕ ਰਸ, ਇਕ ਟਕ। continueous. ਉਦਾਹਰਨ: ਪੰਚ ਤਤੁ ਲੈ ਹਿਰਦੈ ਰਾਖਹੁ ਰਹੈ ਨਿਰਾਲਮ ਤਾੜੀ ॥ (ਨਿਰਣੈ ਤੇ ਮਹਾਨਕੋਸ਼ ਇਸ ਦੇ ਅਰਥ ‘ਨਿਰਲੇਪ’ ਕਰਦਾ ਹੈ). Raga Raamkalee, Kabir, 7, 3:1 (P: 970).
|
SGGS Gurmukhi-English Dictionary |
continueous.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਆਲਮ (ਸੰਸਾਰ) ਤੋਂ ਅਲਗ. ਦੁਨਿਯਾਂ ਤੋਂ ਕਿਨਾਰੇ. ਸੰਸਾਰ ਦੇ ਅਸਰ ਤੋਂ ਬਿਨਾ. “ਅਹਿਨਿਸਿ ਰਹੈ ਨਿਰਾਲਮੇ ਕਾਰ ਧੁਰ ਕੀ ਕਰਣੀ.” (ਆਸਾ ਅ: ਮਃ ੧) 2. ਨਿਰਲੇਪ. “ਜੈਸੇ ਜਲ ਮਹਿ ਕਮਲ ਨਿਰਾਲਮ.” (ਸਿਧਗੋਸਟਿ) 3. ਦੇਖੋ- ਨਿਰਾਲੰਬ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|