Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niraasee. 1. ਬੇਉਮੀਦ, ਬੇਆਸ, ਮਾਯੂਸ। 2. ਇਛਾ ਰਹਿਤ, ਕੋਈ ਆਸ ਨ ਰੱਖਣ ਵਾਲਾ। 3. ਉਦਾਸੀਨ, ਬੇਲਾਗ। 1. without hope, despaired. 2. without hope, having no desire. 3. hopeless. ਉਦਾਹਰਨਾ: 1. ਭਈ ਨਿਰਾਸੀ ਉਠਿ ਚਲੀ ਚਿਤ ਬੰਧਿ ਨ ਧੀਰਾ ॥ Raga Gaurhee, Kabir, 50, 5:1 (P: 334). 2. ਵਿਚਿ ਆਸਾ ਹੋਇ ਨਿਰਾਸੀ ॥ Raga Bilaaval 4, 7, 2:3 (P: 801). 3. ਭਈ ਨਿਰਾਸੀ ਕਰਮ ਕੀ ਫਾਸੀ ਬਿਨੁ ਗੁਰ ਭਰਮਿ ਭੁਲਾਨੀ ॥ Raga Malaar 1, 4, 1:2 (P: 1255).
|
SGGS Gurmukhi-English Dictionary |
1. without hope, despaired. 2. without hope, having no desire. 3. hopeless.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਨਿਰਾਸ਼. ਜਿਸ ਦੀ ਆਸ਼ਾ ਪੂਰੀ ਨਹੀਂ ਹੋਈ. ਹਤਾਸ਼। 2. ਆਸ਼ਾ (ਤ੍ਰਿਸ਼ਨਾ) ਰਹਿਤ. ਉਦਾਸੀਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|