Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niraahaar. 1. ਜੋ ਕੁਝ ਖਾਂਦਾ ਨਹੀਂ। 2. ਬਿਨਾ ਕੁਝ ਖਾਣ ਪੀਣ ਦੇ, ਬਿਨਾ ਆਹਾਰ। 1. does not eat anything, needs no earting. ਉਦਾਹਰਨਾ: 1. ਨਿਰਾਹਾਰ ਨਿਰਵੈਰ ਸੁਖਦਾਈ ॥ Raga Gaurhee 5, Sukhmanee 18, 5:5 (P: 287). 2. ਕ੍ਰਿਆ ਕੁੰਟਿ ਨਿਰਾਹਾਰ ॥ Raga Saarang 5, 131, 2:2 (P: 1229).
|
SGGS Gurmukhi-English Dictionary |
1. does not eat anything. 2. needs no earting.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. fasting, sustained without food, with empty stomach.
|
Mahan Kosh Encyclopedia |
(ਨਿਰਾਹਾਰੀ) ਵਿ. ਆਹਾਰ (ਭੋਜਨ) ਰਹਿਤ. ਜਿਸ ਨੇ ਕੁਝ ਖਾਧਾ ਨਹੀਂ. ਭੋਜਨ ਦਾ ਤ੍ਯਾਗੀ। 2. ਜੋ ਕੁਝ ਖਾਂਦਾ ਨਹੀਂ. “ਨਿਰਾਹਾਰ ਨਿਰਵੈਰ ਸੁਖਦਾਈ.” (ਸੁਖਮਨੀ) “ਧਿਆਇ ਨਿਰੰਕਾਰ ਨਿਰਾਹਾਰੀ.” (ਸਾਰ ਪੜਤਾਲ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|