Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niraᴺjan. ਮਾਇਆ ਤੋਂ ਨਿਰਲੇਪ, ਪਵਿਤਰ ਭਾਵ ਹਰਿ। immaculate, pure, pristine. ਉਦਾਹਰਨ: ਗਿਆਨ ਅੰਜਨੁ ਭੈ ਭੰਜਨਾ ਦੇਖੁ ਨਿਰੰਜਨ ਭਾਇ ॥ Raga Sireeraag 1, Asatpadee 7, 3:1 (P: 57). ਨਾਮ ਨਿਰੰਜਨ ਏਕ ਲਿਵ ਲਾਗੀ ਜੀਉ ॥ Raga Gaurhee 5, 168, 3:2 (P: 217).
|
SGGS Gurmukhi-English Dictionary |
immaculate, pure, pristine.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨਿਰੰਜਨਿ) ਵਿ. ਅੰਜਨ (ਕੱਜਲ) ਰਹਿਤ। 2. ਦੋਸ਼ ਰਹਿਤ। 3. ਮਾਇਆ ਤੋਂ ਨਿਰਮਲ. ਨਿਰਲੇਪ. “ਅੰਜਨ ਮਾਹਿ ਨਿਰੰਜਨਿ ਰਹੀਐ ਜੋਗਜੁਗਤਿ ਇਵ ਪਾਈਐ.” (ਸੂਹੀ ਮਃ ੧) 4. ਨਾਮ/n. ਪਾਰਬ੍ਰਹਮ. ਸ਼ੁੱਧ ਬ੍ਰਹਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|