Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nivsas⒤. ਨਿਉਂਦਾ ਹੈ, ਝੁਕਦਾ ਹੈ, ਪਰਿਣਾਮ ਕਰਦਾ ਹੈ। bow, bows his head. ਉਦਾਹਰਨ: ਚੰਦ ਕੁਮੁਦਨੀ ਦੂਰਹੁ ਨਿਵਸਸਿ ਅਨਭਉ ਕਾਰਨਿ ਰੇ॥’. Raga Maaroo 1, 4, 2:2 (P: 990).
|
SGGS Gurmukhi-English Dictionary |
bow, bows his head.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਿਉਂਦਾ (ਨੰਮ੍ਰ ਹੁੰਦਾ ਹੈ). ਝੁਕਦਾ ਹੈ. ਪ੍ਰਣਾਮ ਕਰਦਾ ਹੈ. ਨਮਸਕਾਰ ਕਰਦਾ ਹੈ, ਕਰਦੀ ਹੈ. “ਚੰਦ ਕੁਮੁਦਨੀ ਦੂਰਹੁ ਨਿਵਸਸਿ.” (ਮਾਰੂ ਮਃ ੧) 2. ਨਿਵੇਂਗਾ। 3. ਨਿ-ਵਸਸਿ. ਨਿਵਾਸ ਕਰਦਾ (ਵਸਦਾ) ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|