Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nisṫaar. ਛੁਟਕਾਰਾ, ਪਾਰ ਉਤਾਰਾ, ਉਧਾਰ। salvation, emancipation. ਉਦਾਹਰਨ: ਸਾਧੂ ਸੰਗਮਿ ਹੈ ਨਿਸਤਾਰ ॥ Raga Gaurhee 5, 171, 2:2 (P: 200). ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ ॥ (ਪਾਰ ਉਤਾਰਾ). Raga Gaurhee, Kabir, 69, 1:2 (P: 338).
|
SGGS Gurmukhi-English Dictionary |
emancipation, salvation, spiritual enlightment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨਿਸਤਾਰਾ) ਸੰ. निस्तार. ਨਾਮ/n. ਪਾਰ ਹੋਣ ਦਾ ਭਾਵ. ਤਰਕੇ ਪਾਰ ਹੋਣ ਦੀ ਕ੍ਰਿਯਾ। 2. ਛੁਟਕਾਰਾ. ਉੱਧਾਰ. ਮੋਕ੍ਸ਼. “ਤੁਮਹੀ ਤੇ ਮੇਰੋ ਨਿਸਤਾਰ.” (ਬਿਲਾ ਕਬੀਰ) “ਹਲਤਿ ਪਲਤਿ ਸਦਾ ਕਰੇ ਨਿਸਤਾਰਾ.” (ਮਃ ੪ ਵਾਰ ਵਡ) 3. ਜਹਾਜ਼. “ਗੁਰ ਕੇ ਚਰਨ ਜੀਅ ਕਾ ਨਿਸਤਾਰਾ। ਸਮੁੰਦੁ ਸਾਗਰੁ ਜਿਨਿ ਖਿਨ ਮਹਿ ਤਾਰਾ.” (ਧਨਾ ਮਃ ਪ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|