Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nisṫaaree. ਉਧਾਰ/ਪਾਰ ਉਤਾਰਾ ਹੋਣਾ, ਤਰਨਾ। be emancipated, be liberated. ਉਦਾਹਰਨ: ਨਾਨਕ ਦਾਤਿ ਦਇਆ ਕਰਿ ਦੇਵੈ ਰਾਮ ਨਾਮਿ ਨਿਸਤਾਰੀ ॥ Raga Aaasaa 4, Chhant 9, 1:6 (P: 443). ਹਰਿ ਹਰਿ ਨਾਮੁ ਧਿਆਈਐ ਹਰਿ ਹਰਿ ਨਿਸਤਾਰੀ ॥ (ਪਾਰ ਕਰਦਾ ਹੈ). Raga Goojree 3, Vaar 3:5 (P: 509). ਸੰਤਹੁ ਗੁਰਮੁਖਿ ਨਾਮਿ ਨਿਸਤਾਰੀ ॥ (ਤਰੀਦਾ ਹੈ). Raga Raamkalee 3, Asatpadee 4, 1:1 (P: 910).
|
SGGS Gurmukhi-English Dictionary |
emancipated, enabled spiritual enlightment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਨਿਸ੍ਤਾਰਕ. ਪਾਰ ਕਰਨ ਵਾਲਾ. “ਉੱਧਾਰਕ. “ਹਰਿ ਹਰਿ ਨਿਸਤਾਰੀ.” (ਮਃ ੩ ਵਾਰ ਗੂਜ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|