Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nisṫaré. ਤਰ ਗਏ, ਉੱਧਰ ਗਏ, ਮੁਕਤ ਹੋ ਗਏ। liberated, emancipated. ਉਦਾਹਰਨ: ਜਿਨਿ ਜਿਨਿ ਜਪੀ ਤੇਈ ਸਭਿ ਨਿਸਤ੍ਰੇ ਤਿਨ ਪਾਇਆ ਨਿਹਚਲ ਥਾਨਾਂ ਹੇ ॥ Raga Maaroo 5, Solhaa 4, 8:3 (P: 1075).
|
SGGS Gurmukhi-English Dictionary |
emancipated, enabled spiritual enlightment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਿਸ੍ਤਰੇ. ਨਿਸ੍ਤਾਰ ਨੂੰ ਪ੍ਰਾਪਤ ਹੋਏ. ਪਾਰ ਹੋਏ. ਮੁਕ੍ਤ ਹੋਏ. ਦੇਖੋ- ਨਿਸਤਾਰ. “ਜਿਨਿ ਜਿਨਿ ਜਪੀ ਤੇਈ ਸਭਿ ਨਿਸਤ੍ਰੇ.” (ਮਾਰੂ ਸੋਹਲੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|