Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nihkaram. ਜੋ ਕਰਮਾਂ ਤੋਂ ਲਿਪਤ ਨ ਹੋਵੇ, ਨਿਸ਼ਕਾਮ, ਕੰਮਾਂ ਦੇ ਫਲ ਦੀ ਯਾਚਨਾ ਨਾ ਕਰਨ ਵਾਲਾ। do not look for reward. ਉਦਾਹਰਨ: ਕਰਮ ਕਰਤ ਹੋਵੈ ਨਿਹਕਰਮ ॥ Raga Gaurhee 5, Sukhmanee 9, 2:3 (P: 274).
|
SGGS Gurmukhi-English Dictionary |
do not look for reward.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨਿਹਕਰਮਾ, ਨਿਹਕਰਮੀ) ਸੰ. निष्कर्म्मन्. ਵਿ. ਜੋ ਕਰਮਾਂ ਵਿੱਚ ਲਿਪਤ ਨਾ ਹੋਵੇ. “ਕਰਮ ਕਰਤ ਹੋਵੈ ਨਿਹਕਰਮ.” (ਸੁਖਮਨੀ) “ਹਉਮੈ ਕਰੈ ਨਿਹਕਰਮੀ ਨ ਹੋਵੈ.” (ਮਾਝ ਅ: ਮਃ ੩) 2. ਨਿਕੰਮਾ। 3. ਬਦਨਸੀਬ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|