Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nihoraa. 1. ਬੇਨਤੀ, ਪ੍ਰਾਰਥਨਾ, ਮਿੰਨਤ। 2. ਮੁਥਾਜੀ, ਅਹਿਸਾਨ। 1. supplication. 2. obligation. ਉਦਾਹਰਨਾ: 1. ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ ॥ Raga Gaurhee 5, 121, 1:1 (P: 204). ਕਰਉ ਨਿਹੋਰਾ ਬਹੁਤੁ ਬੇਨਤੀ ਸੇਵਉ ਦਿਨੁ ਰੈਨਾਈ ॥ Raga Saarang 5, 15, 3:1 (P: 1207). 2. ਤਬ ਕਾਹੂ ਕਾ ਕਵਨੁ ਨਿਹੋਰਾ ॥ Raga Gaurhee, Kabir, 22, 1:2 (P: 328).
|
SGGS Gurmukhi-English Dictionary |
1. supplication. 2. obligation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਗਿਲਾ, complaint.
|
Mahan Kosh Encyclopedia |
ਨਾਮ/n. ਮਨੋਹਾਰ. ਪ੍ਰਾਰਥਨਾ. “ਅਨਿਕ ਭਾਂਤਿ ਤਿਸੁ ਕਰਉ ਨਿਹੋਰਾ.” (ਗਉ ਮਃ ੫) 2. ਇਹਸਾਨ. “ਜਉ ਤਨ ਕਾਸੀ ਤਜੈ ਕਬੀਰਾ, ਰਮਈਐ ਕਹਾ ਨਿਹੋਰਾ?” (ਧਨਾ ਕਬੀਰ) “ਬਿਨਸਿਓ ਸਗਲ ਨਿਹੋਰਾ.” (ਗੂਜ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|