Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niᴺḋaa. ਔਗੁਣ ਕਢਣ ਦੀ ਕਿਰਿਆ। slandering, backbite. ਉਦਾਹਰਨ: ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ ॥ Raga Sireeraag 1, 4, 1:2 (P: 15).
|
SGGS Gurmukhi-English Dictionary |
slandering, backbite.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. adverse talk or remark usu. behind one's back, back-bite, vilification, slander, condemnation, disparagement, defamation, calumny, denunciation, vituperation.
|
Mahan Kosh Encyclopedia |
ਨਾਮ/n. ਦੋਸ਼ ਕਹਿਣ ਦੀ ਕ੍ਰਿਯਾ. ਹਜਵ. ਗੁਣਾਂ ਵਿੱਚ ਦੋਸ਼ ਥਾਪਣ ਦਾ ਕਰਮ. ਦੇਖੋ- ਨਿੰਦ ਅਤੇ ਪਰਿਵਾਦ 2. “ਨਿੰਦਾ ਕਰਹਿ ਸਿਰਿ ਭਾਰ ਉਠਾਏ.” (ਆਸਾ ਮਃ ੫) 2. ਚੰਡੀ ਦੀ ਵਾਰ ਵਿੱਚ ਕਿਸੇ ਅਞਾਂਣ ਲਿਖਾਰੀ ਨੇ ਨੰਦਾ ਦੀ ਥਾਂ ਨਿੰਦਾ ਸ਼ਬਦ ਲਿਖਦਿੱਤਾ ਹੈ, ਦੇਖੋ- ਨੰਦਾ 3. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|