Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
NiMmunee-aaḋaa. ਬੁਨਿਆਦ ਤੋਂ ਬਿਨਾ। without foundation. ਉਦਾਹਰਨ: ਕੂੜਿ ਕਪਟਿ ਬੰਚਿ ਨਿੰਮੁਨੀਆਦਾ ਬਿਨਸਿ ਗਇਆ ਤਤਕਾਲੇ ॥ Raga Aaasaa 5, 42, 4:1 (P: 381).
|
SGGS Gurmukhi-English Dictionary |
without foundation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨਿਮੁਣਿਆਦਾ, ਨਿਮੁਣਿਆਦੀ) ਵਿ. ਬਿਨਾ ਬੁਨਿਯਾਦ. ਨਿਰਮੂਲ. ਭਾਵ- ਨਾਪਾਇਦਾਰ. ਅਨਸ੍ਥਿਰ. “ਨਾਮ ਵਿਹੂਣਿਆ ਨਿਮੁਣਿਆਦੀ ਦੇਹ.” (ਵਾਰ ਮਾਰੂ ੨ ਮਃ ੫) “ਕੂੜਿ ਕਪਟਿ ਬੰਚਿ ਨਿੰਮੁਨੀਆਦਾ ਬਿਨਸਿਗਇਆ ਤਤਕਾਲੇ.” (ਆਸਾ ਮਃ ਪ) ਝੂਠ ਫ਼ਰੇਬ ਨਾਲ ਠਗਕੇ ਅਨਿਸ੍ਥਿਰ ਪ੍ਰਾਣੀ ਵਿਨਸ਼੍ਟ ਹੋ ਗਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|