Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Neegʰari-aa. ਜਿਸ ਦਾ ਰਹਿਣ ਦਾ ਕੋਈ ਟਿਕਾਣਾ ਨਹੀਂ। who has no place to reside, homeless. ਉਦਾਹਰਨ: ਬਾਝੁ ਥੂਨੀਆ ਛਪਰਾ ਥਾਮਿੵਆ ਨੀਘਰਿਆ ਘਰੁ ਪਾਇਆ ਰੇ ॥ Raga Aaasaa 5, 44, 2:1 (P: 381).
|
SGGS Gurmukhi-English Dictionary |
who has no place to reside, homeless.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨੀਘਰ, ਨੀਘਰੀਆ, ਨੀਘਰੁ) ਵਿ. ਗ੍ਰਿਹ ਰਹਿਤ. ਨਿਘਰਾ. ਜਿਸ ਦੇ ਰਹਿਣ ਲਈ ਠਿਕਾਣਾ ਨਹੀਂ. “ਨੀਘਰਿਆ ਘਰੁ ਪਾਇਆ ਰੇ.” (ਆਸਾ ਮਃ ੫) “ਇਹੁ ਨੀਘਰੁ, ਘਰੁ ਕਹੀ ਨ ਪਾਏ.” (ਪ੍ਰਭਾ ਅ: ਮਃ ੫) 2. ਜਿਸ ਦੇ ਠਹਿਰਣ ਦਾ ਇੱਕ ਥਾਂ ਨਹੀਂ. “ਮਾਇਆ ਮੋਹਣੀ ਨੀਘਰੀਆ ਜੀਉ.” (ਗਉ ਛੰਤ ਮਃ ੧) 3. ਨਿਘਰਿਆ (ਧਸਿਆ) ਹੋਇਆ. “ਨੀਘਰਿਆ ਨਿਤ ਭੋਗ ਰਸਨ ਮੇ.” (ਸਲੋਹ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|