Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Né. ਸਕਰਮਕ ਭੂਤ ਕਾਲ ਦੀ ਕਿਰਿਆ ਦੇ ਕਰਤਾ ਦਾ ਚਿੰਨ੍ਹ. by. ਉਦਾਹਰਨ: ਜਿਉ ਸੰਪੈ ਤਿਉ ਬਿਪੰਤਿ ਹੈ ਬਿਧ ਨੇ ਰਚਿਆ ਸੋ ਹੋਇ ॥ Raga Gaurhee, Kabir, 63, 3:2 (P: 337).
|
SGGS Gurmukhi-English Dictionary |
xxx.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
p.p. by (it is a particle subjoined to the nominative of a transitive very in instrumental case in third person and has no equivalent in English language).
|
Mahan Kosh Encyclopedia |
ਪ੍ਰਤ੍ਯ. ਸਕਰਮਕ ਭੂਤ ਕਾਲ ਦੀ ਕ੍ਰਿਯਾ ਦੇ ਕਰਤਾ ਦਾ ਚਿੰਨ੍ਹ. ਜਿਵੇਂ- “ਉਸ ਨੇ ਸਨਾਨ ਕਰਕੇ ਗੁਰਬਾਣੀ ਦਾ ਪਾਠ ਕੀਤਾ”। 2. ਕ੍ਰਿਯਾਬੋਧਕ ਹਨ. ਹੈਨ. ਜੈਸੇ- “ਸੰਤ ਕਰਤਾਰ ਨਾਲ ਪਿਆਰ ਕਰਦੇਨੇ”। 3. ਨਿਹ निस् ਦੀ ਥਾਂ ਭੀ ਨੇ ਸ਼ਬਦ ਆਇਆ ਹੈ- “ਨੇਕਲੰਕੀ ਸਰੂਪੇ.” (ਜਾਪੁ) ਦੇਖੋ- ਨੇਕਲੰਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|