Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nébéraa. ਫੈਸਲਾ, ਨਿਬੇੜਾ, ਭਾਵ ਦੁਹਾਂ ਤੋਂ ਪਲਾ ਛੁਡਾ ਲਿਆ ਹੈ । justice; get rid of both. ਉਦਾਹਰਨ: ਹਿੰਦੂ ਤੁਰਕ ਦੁਹਾਂ ਨੇਬੇਰਾ ॥ (ਭਾਵ ਦੁਹਾਂ ਤੋਂ ਪਲਾ ਛੁਡਾ ਲਿਆ ਹੈ). Raga Bhairo 5, 3, 1:2 (P: 1136).
|
Mahan Kosh Encyclopedia |
(ਨੇਬੇੜਾ) ਫੈਸਲਾ. ਦੇਖੋ- ਨਿਬੇੜਾ. “ਹਿੰਦੂ ਤੁਰਕ ਦੁਹਾ ਨੇਬੇਰਾ.” (ਭੈਰ ਮਃ ੫) “ਹਾਥਿ ਤਿਸੈ ਕੇ ਨੇਬੇੜਾ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|