Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Næṇoo. ਮਖਣ। butter. ਉਦਾਹਰਨ: ਨਾਨਕ ਆਤਸੜੀ ਮੰਝਿ ਨੈਣੂ ਬਿਆ ਢਲਿ ਪਬਣਿ ਜਿਉ ਜੁੰਮਿਓ ॥ Raga Maaroo 5, Vaar 5, Salok, 5, 2:2 (P: 1095).
|
SGGS Gurmukhi-English Dictionary |
butter.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਨਵਨੀਤ. ਮੱਖਣ. “ਆਤਸੜੀ ਮੰਝਿ ਨੈਣੂ.” (ਵਾਰ ਮਾਰੂ ੨ ਮਃ ੫) ਜਿਵੇਂ- ਅੱਗ ਵਿੱਚ ਮੱਖਣ। 2. ਇੱਕ ਕਿਸਮ ਦਾ ਕਪੜਾ, ਜੋ ਚਿਕਨ ਜੇਹਾ ਹੁੰਦਾ ਹੈ। 3. ਨਾਰਾਇਣ ਦਾ ਸੰਖੇਪ ਨਰੈਣੂ, ਨਰੈਣੂ ਦਾ ਸੰਖੇਪ ਨੈਣੂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|