Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Næn-hu. 1. ਅਖਾਂ ਵਜੋਂ, ਅਖਾਂ ਕਰਕੇ। 2. ਅਖਾਂ ਦੁਆਰਾ। 3. ਅਖਾਂ। 4. ਅਖਾਂ ਤੋਂ। 1. in eyes. 2. with eyes. 3. eyes. 4. from eyes. ਉਦਾਹਰਨਾ: 1. ਨੈਨਹੁ ਨੀਦ ਪਰਦ੍ਰਿਸਟਿ ਵਿਕਾਰ ॥ Raga Gaurhee 5, 89, 1:1 (P: 182). ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ ॥ Raga Gaurhee, Kabir, Asatpadee 41, 2:1 (P: 331). 2. ਨੈਨਹੁ ਪੇਖੁ ਠਾਕੁਰ ਕਾ ਰੰਗੁ ॥ (ਅਖਾਂ ਦੁਆਰਾ). Raga Gaurhee 5, Sukhmanee 14, 2:5 (P: 281). ਮੇਰੇ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭੁ ਹੇਰਾ ॥ Raga Todee 4, 1, 1:1 (P: 711). 3. ਬਿਨੁ ਨੈਨਹੁ ਜਗਤੁ ਨਿਹਾਰਿਆ ॥ Raga Sorath, Kabir, 6, 2:2 (P: 655). ਸੋਹਹਿ ਨੈਨਹੁ ਕੀ ਪੂਤਰੀ ॥ Raga Gond, Naamdev, 5, 2:4 (P: 874). 4. ਕਰ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ ਰਬਾਬਾ ॥ Raga Raamkalee 5, 7, 1:1 (P: 884).
|
SGGS Gurmukhi-English Dictionary |
1. in eyes. 2. with eyes. 3. eyes. 4. from eyes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|