Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pa-ee-hæ. 1. ਪਾਇਆ। 2. ਪ੍ਰਾਪਤ ਹੋਣਾ। 3. ਪਾਵੇਗਾ ਭਾਵ ਸਕਦਾ। 1. obtain. 2. have. 3. can. ਉਦਾਹਰਨਾ: 1. ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈਹੈ ॥ Raga Goojree, Kabir, 1, 2:2 (P: 524). 2. ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈਹੈ ॥ Raga Goojree, Kabir, 1, 3:2 (P: 524). 3. ਐਸੋ ਇਹੁ ਸੰਸਾਰ ਪੇਖਨਾ ਰਹਨੁ ਨ ਕੋਊ ਪਈਹੈ ਰੇ ॥ Raga Bilaaval, Kabir, 1, 1:1 (P: 855).
|
Mahan Kosh Encyclopedia |
ਪਾਵੇਗਾ. “ਰਹਿਨੁ ਨ ਕੋਊ ਪਈਹੈ ਰੇ.” (ਬਿਲਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|