Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pachaasee. ਪੰਜਾਹ ਸਾਲਾਂ ਦਾ ਹੋ ਕੇ। fifty years of age. ਉਦਾਹਰਨ: ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠਾ ਕਾ ਬੋਢੇਪਾ ਆਵੈ ॥ Raga Maajh 1, Vaar 1, Salok, 1, 3:2 (P: 138).
|
English Translation |
adj. same as.
|
Mahan Kosh Encyclopedia |
ਸੰ. ਪੰਚਾਸ਼ੀਤਿ. ਵਿ. ਅੱਸੀ ਅਤੇ ਪੰਜ-੮੫। 2. ਕ੍ਰਿ. ਵਿ. ਪਚਾਸੀਆਂ ਵਿੱਚ. ਪਚਾਸੀਂ. ਪਚਾਸੀਓਂ ਮੇ. “ਪਚਾਸੀ ਪਗੁ ਖਿਸੈ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|