Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pacʰʰaaṇee. ਜਾਣਨਾ, ਪਛਾਣਨਾ, ਲਖਣਾ। recognise, realize, know. ਉਦਾਹਰਨ: ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮੁ ਪਛਾਣੀ ॥ (ਜਾਣਿਆ, ਲਖਿਆ). Raga Sireeraag 3, Asatpadee 24, 6:1 (P: 69). ਇਕੁ ਕਰਮੁ ਧਰਮੁ ਨ ਹੋਇ ਸੰਜਮੁ ਜਾਮਿ ਨ ਏਕੁ ਪਛਾਣੀ ॥ (ਪਛਾਣਦੇ, ਭਾਵ ਮੰਨਦੇ). Raga Vadhans 1, Chhant 2, 3:6 (P: 566). ਉਦਾਹਰਨ: ਅੰਮ੍ਰਿਤੁ ਬਾਣੀ ਸਬਦਿ ਪਛਾਣੀ ਦੁਖ ਕਾਟੈ ਹਉ ਮਾਰਾ ॥ (ਪਛਾਣੀਦੀ ਹੈ). Raga Bhairo 1, Asatpadee 1, 1:2 (P: 1153).
|
SGGS Gurmukhi-English Dictionary |
recognize, realize, know.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|