Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pacʰʰim. ਸੂਰਜ ਅਸਤ ਹੋਣ ਦੀ ਦਿਸ਼ਾ, ਲਹਿੰਦਾ। west. ਉਦਾਹਰਨ: ਪਛਿਮ ਫੇਰਿ ਚੜਾਵੈ ਸੂਰੁ ॥ Raga Raamkalee, Bennee, 1, 7:4 (P: 974).
|
Mahan Kosh Encyclopedia |
ਸੰ. ਪਸ਼੍ਚਿਮ. ਨਾਮ/n. ਸੂਰਜ ਅਸ੍ਤ ਹੋਣ ਦੀ ਦਿਸ਼ਾ. ਪੱਛਮ. ਮਗ਼ਰਬ। 2. ਯੋਗਮਤ ਅਨੁਸਾਰ ਖੱਬਾ ਸ੍ਵਰ. “ਪਛਿਮ ਫੇਰਿ ਚੜਾਵੈ ਸੂਰੁ.” (ਰਾਮ ਬੇਣੀ) ਖੱਬੇ ਪਾਸਿਓਂ ਪਲਟਕੇ ਸੂਰਜ ਨਾੜੀ (ਸੱਜੇ ਸ੍ਵਰ) ਦ੍ਵਾਰਾ ਪ੍ਰਾਣ ਚੜ੍ਹਾਵੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|