Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Patkæ. ਪਟਕਾ ਕੇ ਮਾਰੇ, ਪਟਕਾਏ। dash, knock down. ਉਦਾਹਰਨ: ਜਉ ਜਮੁ ਘਾਟਿ ਕੇਸ ਗਹਿ ਪਟਕੈ ਤਾ ਦਿਨ ਕਿਛੁ ਨ ਬਸਾਹਿਗਾ ॥ Raga Maaroo, Kabir, 1, 2:1 (P: 1106).
|
|