Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Patvaaree. ਪਿੰਡ ਦਾ ਪਤੀਵਾਰ ਹਿਸਾਬ ਰਖਨ ਵਾਲਾ ਕਰਮਚਾਰੀ। Patwari, a village revenue official. ਉਦਾਹਰਨ: ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ ॥ Raga Soohee, Kabir, 5, 1:1 (P: 793).
|
SGGS Gurmukhi-English Dictionary |
Patwari, a village revenue official.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. village level revenue official who keeps record of land holdings/surgery crops and calculates land revenue.
|
Mahan Kosh Encyclopedia |
ਨਾਮ/n. ਪਟ (ਵਸਤ੍ਰ) ਰੱਖਣ ਵਾਲੀ ਦਾਸੀ. ਕਪੜਾ ਪਹਿਰਾਉਣ ਵਾਲੀ। 2. ਪਿੰਡ ਦਾ ਪੱਤੀਵਾਰ ਹਿਸਾਬ ਰੱਖਣ ਵਾਲਾ ਕਰਮਚਾਰੀ. “ਮੋਕਉ ਨੀਤਿ ਡਸੈ ਪਟਵਾਰੀ” (ਸੂਹੀ ਕਬੀਰ) ਇੱਥੇ ਪਟਵਾਰੀ ਤੋਂ ਭਾਵ- ਚਿਤ੍ਰਗੁਪਤ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|