Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Patolaa. ਰੇਸ਼ਮੀ ਵਸਤਰ। cilk cloth. ਉਦਾਹਰਨ: ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂਪਤਿ ਮੇਰੀ ॥ Raga Goojree 5, Vaar 8ਸ, 5, 1:1 (P: 520).
|
SGGS Gurmukhi-English Dictionary |
cilk cloth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਰੇਸ਼ਮੀ ਵਸਤ੍ਰ. ਦੇਖੋ- ਪਟੋਲ 1. “ਪ੍ਰੇਮ ਪਟੋਲਾ ਤੇ ਸਹਿ ਦਿਤਾ ਢਕਣ ਕੂ ਪਤਿ ਮੇਰੀ.” (ਵਾਰ ਗੂਜ ੨ ਮਃ ੫) “ਪਾੜਿ ਪਟੋਲਾ ਧਜ ਕਰੀ, ਕੰਬਲੜੀ ਪਹਿਰੇਉ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|