Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Paṫee-aar. ਪਤਿਆਉਣ (ਲਈ), ਤਸੱਲੀ ਕਰਵਾਉਣ ਲਈ। appease, please. ਉਦਾਹਰਨ: ਅਵਰਿ ਕਰਮ ਲੋਕਹ ਪਤੀਆਰ ॥ Raga Bhairo 5, 25, 4:4 (P: 1142).
|
| SGGS Gurmukhi-English Dictionary |
appease, please.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਪਤੀਆਰਾ, ਪਤੀਆਰੁ) ਨਾਮ/n. ਪ੍ਰਤ੍ਯਯ. ਭਰੋਸਾ. ਵਿਸ਼੍ਵਾਸ. ਏ਼ਤਬਾਰ. ਸ਼੍ਰੱਧਾ. “ਭਗਤਿ ਰਤੇ ਪਤੀਆਰਾ ਹੇ.” (ਮਾਰੂ ਸੋਲਹੇ ਮਃ ੧) 2. ਪਰੀਕ੍ਸ਼ਾ. ਪਰਤਾਵਾ. ਇਮਤਹ਼ਾਨ. “ਅਬ ਪਤੀਆਰੁ ਕਿਆ ਕੀਜੈ?” (ਧਨਾ ਰਵਿਦਾਸ) 3. ਪਤ੍ਰੀ ਵਾਲਾ. ਪੰਚਾਂਗਪਤ੍ਰ ਹੈ ਜਿਸ ਦੇ ਪਾਸ. ਜ੍ਯੋਤਿਸ਼ੀ. “ਜਹ ਆਪਨ ਆਪੁ ਆਪਿ ਪਤੀਆਰਾ। ਤਹ ਕਉਨੁ ਕਥੈ ਕਉਨੁ ਸੁਨਨੈ ਹਾਰਾ?” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|