Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pankaṫ. ਗਾਂ ਦੇ ਗੋਬਰ ਦਾ ਗੋਲਾ। ball of cow dung. ਉਦਾਹਰਨ: ਜੈਸੇ ਪਨਕਤ ਤ੍ਰੂਟਿਟਿ ਹਾਂਕਤੀ ॥ Raga Basant, Naamdev, 3, 1:1 (P: 1196).
|
Mahan Kosh Encyclopedia |
(ਪਨਕਤਿ, ਪਨਗਤਿ) ਸੰ. ਪੰਨਗਤਿ पन्नगति. ਜ਼ਮੀਨ ਪੁਰ ਪੇਟਬਲ ਰਿੜ੍ਹਕੇ ਚਲਣ ਵਾਲਾ ਜੀਵ. ਦੇਖੋ- ਥ੍ਰੂਟਿਟਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|