Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pabar. ਹੇ ਕਮਲ (ਸ਼ਬਦਾਰਥ, ਗਿਰਾਰਥ); ਕਮਲ ਦੀ ਖਾਣ। O lotus!; treasure/mine of lotus, O tank!. ਉਦਾਹਰਨ: ਪਬਰ ਤੂੰ ਰਰੀਆਵਲਾ ਕਵਲਾ ਕੰਚਨ ਵੰਨਿ ॥ Salok 1, 30:1 (P: 1412).
|
SGGS Gurmukhi-English Dictionary |
O lotustreasure/mine of lotus, O tank!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਪ੍ਰਵਰ. ਵਿ. ਅਤਿ ਉੱਤਮ. ਵਡਾ ਸ਼੍ਰੇਸ਼੍ਠ. “ਪਵਰ ਤੂੰ ਹਰੀਆਵਲਾ ਕਵਲਾ ਕੰਚਨਵੰਨਿ.” (ਸਵਾ ਮਃ ੧) ਹੇ ਸੋਨੇ ਰੰਗੇ ਕਮਲ! ਤੂੰ ਬਹੁਤ ਸ਼੍ਰੇਸ਼੍ਠ ਅਤੇ ਪ੍ਰਫੁੱਲਿਤ ਸੀ. ਕਮਲ ਤੋਂ ਭਾਵ- ਸ਼ਰੀਰ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|