| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Par-ee-aa. 1. ਪਰ੍ਹਾਂ। 2. ਪਰਾਏ/ਦੂਸਰੇ ਦੀ। 1. remotest. 2. others. ਉਦਾਹਰਨਾ:
 1.  ਬਾਰ ਬਾਰ ਖਿਨੁ ਖਿਨੁ ਪਲੁ ਕਹੀਐ ਹਰਿ ਪਾਰ ਨ ਪਾਵੈ ਪਰੈ ਪਰਈਆ ॥ Raga Bilaaval 4, Asatpadee 2, 5:2 (P: 834).
 2.  ਮਨ ਕੀ ਬਿਰਥਾ ਮਨ ਹੀ ਜਾਣੈ ਅਵਰੁ ਕਿ ਜਾਣੈ ਕੋ ਪੀਰ ਪਰਈਆ ॥ Raga Bilaaval 4, Asatpadee 5, 1:2 (P: 836).
 | 
 
 | SGGS Gurmukhi-English Dictionary |  | 1. remotest. 2. others. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਵਿ. ਪੜੈਯਾ. ਪੈਣ ਵਾਲਾ। 2. ਦੇਖੋ- ਪਰੈਪਰਈਆ। 3. ਪਰਾਏ ਦੀ. ਦੂਸਰੇ ਦੀ. “ਜਾਣੈ ਕੋ ਪੀਰ ਪਰਈਆ?” (ਬਿਲਾ ਅ: ਮਃ ੪). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |