Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pargatee-é-saa. ਪ੍ਰਗਟਿਆ ਹੈ, ਪ੍ਰਤਖ ਹੋਇਆ ਹੈ। revealed, manifest, apparent. ਉਦਾਹਰਨ: ਗੁਰ ਸੇਵਾ ਤੇ ਜਾਣਿਆ ਸਚੁ ਪਰਗਟੀਏਸਾ ॥ Raga Raamkalee 3, Vaar 16:4 (P: 955).
|
Mahan Kosh Encyclopedia |
ਈਸ਼੍ਵਰ (ਬ੍ਰਹਮ) ਦਾ ਸਾਕ੍ਸ਼ਾਤਕਾਰ ਹੋਇਆ ਹੈ. “ਸਚ ਪਰਗਟੀਏਸਾ.” (ਮਃ ੩ ਵਾਰ ਰਾਮ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|