Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parcʰʰaᴺnaa. ਲੁਕਿਆ ਹੋਇਆ, ਗੁਪਤ। unmaniested, hidden. ਉਦਾਹਰਨ: ਇਕੋ ਆਪਿ ਫਿਰੈ ਪਰਛੰਨਾ ॥ Raga Maajh 3, Asatpadee 4, 1:1 (P: 111). ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜਿਹਾ ॥ Raga Sorath 1, 4, 2:2 (P: 596).
|
SGGS Gurmukhi-English Dictionary |
unmaniested, hidden.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਰਛਿੰਨ, ਪਰਛੰਨ) ਸੰ. परिच्छन्न- ਪਰਿਛੰਨ. ਵਿ. ਢਕਿਆ ਹੋਇਆ. ਗੁਪਤ. “ਇਕਤੁ ਰੂਪਿ ਫਿਰਹਿ ਪਰਛੰਨਾ, ਕੋਇ ਨ ਕਿਸਹੀ ਜੇਹਾ.” (ਸੋਰ ਮਃ ੧) “ਇਕੋ ਆਪਿ ਫਿਰੈ ਪਰਛੰਨਾ.” (ਮਾਝ ਅ: ਮਃ ੩) 2. ਸੰ. परिच्छिन्न- ਪਰਿਛਿੰਨ. ਅਲਗ ਕੀਤਾ ਹੋਇਆ। 3. ਹੱਦ ਵਾਲਾ. ਸੀਮਾ ਯੁਕ੍ਤ। 4. ਸੰ. प्रच्छन्न- ਪ੍ਰਛੰਨ. ਢਕਿਆ ਹੋਇਆ। 5. ਛਿਪਿਆ ਹੋਇਆ. ਲੁਕਿਆ ਹੋਇਆ. “ਮਨਮੁਖ ਸਚ ਰਹੈ ਪਰਛੰਨਾ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|