Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parṫaapæ. 1. ਦੁਖੀ ਹੁੰਦਾ ਹੈ। 2. ਤੇਜ, ਇਕਬਾਲ। 1. is distressed. 2. glory, grandeur. ਉਦਾਹਰਨਾ: 1. ਖਿਨ ਮਹਿ ਬਿਨਸਿ ਜਾਇ ਪਰਤਾਪੈ ਡੰਡ ਧਰਮ ਰਾਇ ਕਾ ਲਾਗਾ ॥ (ਦੁਖੀ ਹੁੰਦਾ ਹੈ). Raga Maalee Ga-orhaa 4, 4, 2:2 (P: 995). ਫਿਰਿ ਏਹ ਵੇਲਾ ਹਾਥਿ ਨ ਆਵੈ ਪਰਤਾਪੈ ਪਛੁਤਾਵੈਗੋ ॥ (ਦੁੱਖੀ ਹੁੰਦਾ ਹੋਇਆ). Raga Kaanrhaa 4, Asatpadee 3, 7:2 (P: 1310). 2. ਨਾਨਕ ਸੋ ਪ੍ਰਭੁ ਜੀਅ ਕਾ ਦਾਤਾ ਪੂਰਾ ਜਿਸੁ ਪਰਤਾਪੈ ॥ (ਤੇਜ, ਇਕਬਾਲ). Raga Soohee 5, Chhant 5, 2:6 (P: 780).
|
SGGS Gurmukhi-English Dictionary |
1. is distressed. 2. glory, grandeur.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਰਿਤਾਪ ਨੂੰ ਪ੍ਰਾਪਤ ਹੁੰਦਾ ਹੈ. ਜਲਦਾ ਹੈ। 2. ਪਰਿਤਾਪ (ਮਹਾਕਲੇਸ਼) ਪਾਵੇਗਾ. “ਵੇਲਾ ਹਥਿ ਨ ਆਵੇ ਪਰਤਾਪੈ ਪਛਤਾਵੈਗੋ.” (ਕਾਨ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|