Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parthaa-é. 1. ਸਭਨਾਂ ਥਾਵਾਂ ਤੋਂ ਪਰੇ ਭਾਵ ਪ੍ਰਲੋਕ ਵਿਚ। 2. ਨਮਿਤ, ਕਿਸੇ ਮਨੋਰਥ ਦੀ ਪੂਰਤੀ ਲਈ। 1. world beyond. 2. for some self interest. ਉਦਾਹਰਨਾ: 1. ਆਪਣੇ ਘਰ ਅੰਦਰਿ ਰਸੁ ਭੁੰਚੁ ਤੂ ਲਾਹਾ ਲੈ ਪਰਥਾਏ ਰਾਮ ॥ Raga Vadhans 3, Chhant 2, 2:2 (P: 568). 2. ਰਾਜੇ ਧਰਮੁ ਕਰਹਿ ਪਰਥਾਏ ॥ Raga Maaroo 1, Solhaa 4, 9:1 (P: 1024).
|
SGGS Gurmukhi-English Dictionary |
1. world beyond. 2. for some self interest.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adv. for, in connection with, in relation to; in place of, instead of.
|
Mahan Kosh Encyclopedia |
ਦੇਖੋ- ਪਰਥਾਇ। 2. ਪ੍ਰਥਾ (ਪ੍ਰਸਿੱਧੀ) ਵਾਸਤੇ. “ਰਾਜੇ ਧਰਮ ਕਰਹਿ ਪਰਥਾਏ.” (ਮਾਰੂ ਸੋਲਹੇ ਮਃ ੧) 3. ਪਰਸ੍ਥਾਨ (ਪਰਲੋਕ) ਵਾਸਤੇ. ਸ੍ਵਰਗਪ੍ਰਾਪਤੀ ਲਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|