Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parmésraa. ਪਰਮ ਈਸ਼ਵਰ, ਸਭ ਤੋਂ ਵੱਡਾ ਸੁਆਮੀ, ਪ੍ਰਭੂ। Supreme Lord. ਉਦਾਹਰਨ: ਜੀਅ ਜੰਤ ਸਭਿ ਤੁਝੁ ਧਿਆਵਹਿ ਪੁਰਖਪਤਿ ਪਰਮੇਸਰਾ ॥ (ਹੇ ਪੁਰਖਾਂ ਦੇ ਮਾਲਕ ਪਰਮੇਸਰਾ). Raga Raamkalee 5, Chhant 2, 3:3 (P: 925).
|
|