Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parla-u. ਸੰਸਾਰ ਦਾ ਪ੍ਰਕ੍ਰਿਤੀ ਵਿਚ ਲੈਅ ਹੋਣ ਦਾ ਭਾਵ ਭਾਵ ਨਾਸ ਹੋਣਾ। deluge, distruction, merging with nature. ਉਦਾਹਰਨ: ਉਤਪਤਿ ਪਰਲਉ ਸਬਦੇ ਹੋਵੈ ॥ Raga Maajh 3, 14, 1:1 (P: 117).
|
SGGS Gurmukhi-English Dictionary |
calamity, distruction.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਰਲਇ) ਸੰ. ਪ੍ਰਲਯ. ਨਾਮ/n. ਲਯ (ਲੀਨ) ਹੋਣ ਦਾ ਭਾਵ। 2. ਜਗਤ ਦੇ ਲਯ ਹੋਣ ਦੀ ਦਸ਼ਾ. ਸੰਸਾਰ ਦਾ ਪ੍ਰਕ੍ਰਿਤਿ ਵਿੱਚ ਲੀਨ ਹੋਣਾ. “ਓਪਤਿ ਪਰਲਉ ਖਿਨ ਮਹਿ ਕਰਤਾ.” (ਆਸਾ ਮਃ ੫) “ਉਤਪਤਿ ਪਰਲਉ ਸਬਦੇ ਹੋਵੈ.” (ਮਾਝ ਅ: ਮਃ ੩) ਦੇਖੋ- ਪ੍ਰਲਯ ੨। 3. ਮੂਰਛਾ. ਗ਼ਸ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|