Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parlé. ਨਾਸ। destroys. ਉਦਾਹਰਨ: ਵਿਚਿ ਦੇਹੀ ਦੋਖ ਅਸਾਧ ਪੰਚ ਧਾਤੂ ਹਰਿ ਕੀਏ ਖਿਨ ਪਰਲੇ ॥ Raga Nat-Naraain 4, 2, 2:2 (P: 975).
|
SGGS Gurmukhi-English Dictionary |
destroys.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਰਲਾ ਦਾ ਬਹੁਵਚਨ। 2. ਪ੍ਰਲਯ. ਤਿਰੋਭਾਵ. ਲੀਨ ਹੋਣ ਦੀ ਦਸ਼ਾ. “ਵਿਚਿ ਦੇਹੀ ਦੋਖ ਅਸਾਧ ਪੰਚ ਧਾਤੂ, ਹਰਿ ਕੀਏ ਖਿਨਿ ਪਰਲੇ.” (ਨਟ ਮਃ ੪) ਖਿਨ ਵਿੱਚ ਨਾਸ਼ ਕਰ ਦਿੱਤੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|