Mahan Kosh Encyclopedia, Gurbani Dictionaries and Punjabi/English Dictionaries.
  
 
 
 | SGGS Gurmukhi/Hindi to Punjabi-English/Hindi Dictionary |  
Parvés. 1. ਵਸਨਾ, ਸਥਿਤ ਹੋਣਾ, ਨਿਵਾਸ ਹੋਣਾ। 2. ਪਹੁੰਚ, ਵਸਾਈ। 3. ਲੀਨਤਾ, ਸਮਾ ਜਾਣ । 1. enshrined, instill. 2. access. 3. merged.  ਉਦਾਹਰਨਾ:  1.  ਰਾਮ ਨਾਮ ਹਿਰਦੈ ਪਰਵੇਸ ॥ Raga Gaurhee 5, 97, 3:4 (P: 185).  2.  ਇੰਦ੍ਰੀ ਸਬਲ ਨਿਬਲ ਬਿਬੇਕ ਬੇਧਿ ਪਰਨਾਰਥ ਪਰਵੇਸ ਨਹੀ ॥ Raga Sorath Ravidas, 3, 2:2 (P: 658).  3.  ਜਿਸ ਤੇ ਉਪਜੇ ਤਿਸੁ ਮਹਿ ਪਰਵੇਸ ॥ Raga Raamkalee 5, 49, 4:2 (P: 898).
 |   
 | SGGS Gurmukhi-English Dictionary |  
1. enshrined, instill. 2. access. 3. merged.
  SGGS Gurmukhi-English dictionary created by 
Dr. Kulbir Singh Thind, MD, San Mateo, CA, USA.
 |   
 | Mahan Kosh Encyclopedia |  | 
 ਨਾਮ/n. ਪਰਾਇਆ ਵੇਸ਼. ਸ੍ਵਾਂਗ. “ਨਟੂਆ ਭੇਖ ਦਿਖਾਵੈ ××× ਸੁਖਹਿ ਨਹੀ ਪਰਵੇਸਾ ਰੇ.” (ਆਸਾ ਮਃ ੫) 2. ਪ੍ਰਵੇਸ਼. ਪਹੁਚ. ਰਸਾਈ. ਦਖ਼ਲ. “ਪਰਮਾਰਥ ਪਰਵੇਸ ਨਹੀਂ.” (ਸੋਰ ਰਵਿਦਾਸ) 3. ਦੇਖੋ- ਪਰਿਵੇਸ. Footnotes: X 
 Mahan Kosh data provided by Bhai Baljinder Singh (RaraSahib Wale); 
See https://www.ik13.com
 |   
  |