Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraaṫam⒰. ਵਡੀ ਆਤਮਾ ਭਾਵ ਪ੍ਰਭੂ। higher soul, God. ਉਦਾਹਰਨ: ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ ॥ Raga Maaroo 1, Solhaa 10, 8:3 (P: 1030).
|
SGGS Gurmukhi-English Dictionary |
higher soul, God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਰਾਤਮ, ਪਰਾਤਮਾ) ਸੰ. परात्मन्. ਨਾਮ/n. ਪਰਮਾਤਮਾ. ਪਾਰਬ੍ਰਹਮ. “ਆਤਮੁ ਚੀਨਿ ਪਰਾਤਮੁ ਚੀਨਹੁ.” (ਮਾਰੂ ਸੋਲਹੇ ਮਃ ੧) “ਆਤਮਾ ਪਰਾਤਮਾ ਏਕੋ ਕਰੈ.” (ਧਨਾ ਮਃ ੧) ਆਤਮਾ ਜੀਵ. ਪਰਾਤਮਾ ਬ੍ਰਹਮ.{1345}. Footnotes: {1345} आत्मा क्षेत्रज्ञ श्त्युक्तः संयुक्तः प्राकृतैर्गुणैः, तैरेव नु विनिर्मुकतः परमात्मेत्यु दाहृतः (ਮਹਾਭਾਰਤ, ਸ਼ਾਂਤਿਪਰਵ, ਅ: ੭੮੭, ਸ਼: ੨੪).
Mahan Kosh data provided by Bhai Baljinder Singh (RaraSahib Wale);
See https://www.ik13.com
|
|